Karan Aujla, Ikky - For A Reason | Lyrics
Show Description
Karan Aujla, Ikky - For A Reason | Lyrics with tags sunset sounds, sunsetsounds, lyric video, official lyric video, pop music, pop lyric video, today's top hits, lyrics, today's hottest tracks, karan aujla new song, karan aujla, karan aujla album, karan aujla - for a reason lyrics
Subscribe And Watch Today’s Hottest Pop Lyric Videos Daily Only On Sunset Sounds!
Karan Aujla, Ikky - For A Reason | Lyrics:
ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ
ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ
ਹੱਥਾਂ 'ਤੇ ਤੇਰੇ ਨਾਂ ਦੀ ਲਾ-ਲਾਂ ਮਹਿੰਦੀ
ਹੱਥਾਂ 'ਤੇ ਤੇਰੇ ਨਾਂ ਦੀ ਲਾ-ਲਾਂ ਮਹਿੰਦੀ
ਪੁੱਛਦਾ ਮੈਂ, "ਤੇਰਾ ਕਿਓਂ ਕਰਾਂ?"
ਧੁੱਪੇ ਬਹਿ ਕੇ ਕਰੇ ਮੈਨੂੰ ਛਾਂ
ਪਤਾ ਮੈਨੂੰ ਦੇਦੇਂਗਾ ਤੂੰ ਜਾਨ
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ
ਜਿਵੇਂ ਤੂੰ, ਜੱਟਾ ਵੇ, ਹੈ ਚਾਹੁੰਦਾ ਮੈਨੂੰ
ਜਿਵੇਂ ਤੂੰ ਹੱਥਾਂ ਨਾ' ਖ਼ਵਾਉਂਦਾ ਮੈਨੂੰ
ਰੁੱਸੀ ਜੇ ਹੋਵਾਂ ਮੈਂ, ਮਨਾਉਂਦਾ ਮੈਨੂੰ
ਤਾਹੀਂ ਤਾਂ ਐਨਾ ਪਿਆਰ ਆਉਂਦਾ ਮੈਨੂੰ
ਹੱਕ ਨਾ' ਫੜ੍ਹੇ ਤੂੰ ਮੇਰੀ ਬਾਂਹ
ਕਿੰਨਾ ਸੋਹਣਾ ਲੈਨੈਂ ਮੇਰੀ ਨਾਂ
ਪਤਾ ਮੈਨੂੰ ਦੇਦੇਂਗਾ ਤੂੰ ਜਾਨ
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ (ਤੇਰੇ ਨਾ' ਪਿਆਰ ਜੱਟਾ)
ਤੇਰੇ ਨਾ' ਪਿਆਰ ਜੱਟਾ ਤਾਂ
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ
ਤੇਰੇ ਨਾ' ਪਿਆਰ ਜੱਟਾ ਤਾਂ
ਮੈਨੂੰ ਤੇਰੇ ਨਾ' ਪਿਆਰ ਜੱਟਾ, ਹਾਂ
ਹੱਸ ਕੇ ਤੂੰ ਠੀਕ ਮੇਰਾ ਹਾਲ਼ ਰੱਖਦਾ
ਜਿਵੇਂ ਕਹਾਂ, ਕਰੇਂ, ਨਾ ਸਵਾਲ ਰੱਖਦਾ
ਚਿੱਤ ਨਾ ਲੱਗੇ ਤਾਂ ਨਾਲ਼-ਨਾਲ਼ ਰੱਖਦਾ
ਵੇ ਕਿੰਨਾ ਮੇਰਾ, ਸੋਹਣਿਆਂ, ਖ਼ਿਆਲ ਰੱਖਦਾ
ਜਿਵੇਂ ਤੂੰ ਅੱਖਾਂ ਨੂੰ ਮਿਲਾਈ ਜਾਨੈਂ
ਨਸ਼ਾ ਜਿਹਾ, ਨਸ਼ਾ ਜਿਹਾ ਕਰਾਈ ਜਾਨੈਂ
ਜਿਵੇਂ ਤੂੰ ਮੇਰੇ ਨਾ' ਲੰਘਾਈ ਜਾਨੈਂ
ਨੇੜੇ ਤੋਂ, ਨੇੜੇ ਹੋਰ ਆਈ ਜਾਨੈਂ
ਕਿੰਨਾ ਤੰਗ ਕਰਦੀ ਆਂ, ਹਾਂ
ਮੱਥੇ 'ਤੇ ਤਿਉੜੀ ਨਹੀਂ ਜਮਾਂ
ਪਤਾ ਮੈਨੂੰ ਦੇਦੇਂਗਾ ਤੂੰ ਜਾਨ
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ (ਤੇਰੇ ਨਾ' ਪਿਆਰ ਜੱਟਾ)
ਤੇਰੇ ਨਾ' ਪਿਆਰ ਜੱਟਾ ਤਾਂ
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ
ਤੇਰੇ ਨਾ' ਪਿਆਰ ਜੱਟਾ ਤਾਂ
ਮੈਨੂੰ ਤੇਰੇ ਨਾ' ਪਿਆਰ ਜੱਟਾ, ਹਾਂ
Ooh, wow-wow, wow-wow
Ooh, wow-wow, wow-wow
ਖਿੜ-ਖਿੜ ਹੱਸਦੀ, ਨਜ਼ਰ ਲੱਗ ਜੂ
ਖੁਸ਼ ਐਨੀ ਰਹਿਨੀ ਆਂ, ਕੋਈ ਗ਼ਮੀਂ ਲੱਭਦੇ
ਸ਼ਕਲੋਂ, ਦਿਲੋਂ ਤੂੰ ਐਨਾ ਸਾਫ਼ ਸੂਰਤ ਐਂ
ਵੇ ਮੈਨੂੰ ਕੋਈ ਤਾਂ ਤੇਰੇ 'ਚ ਜੱਟਾ ਕਮੀਂ ਲੱਭਦੇ
ਜਿਵੇਂ ਤੂੰ ਸਜੀ ਨੂੰ ਸਜਾਉਂਦਾ ਰਹਿਨੈਂ
ਜਿਵੇਂ ਤੂੰ ਖਿਝੀ ਨੂੰ ਖਝਾਉਂਦਾ ਰਹਿਨੈਂ
ਮੇਰੇ 'ਤੇ ਗੀਤਾਂ ਨੂੰ ਬਣਾਉਂਦਾ ਰਹਿਨੈਂ
ਮੇਰੇ 'ਤੇ ਲਿਖੇ ਹੋਏ ਸਣਾਉਂਦਾ ਰਹਿਨੈਂ
Aujle ਤੇਰੇ 'ਤੇ ਮਰਜਾਂ
ਮੇਰੇ 'ਤੇ ਬਣਾਉਣੈ ਤਰਜਾਂ
ਪਤਾ ਮੈਨੂੰ ਦੇਦੇਂਗਾ ਤੂੰ ਜਾਨ
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ (ਤੇਰੇ ਨਾ' ਪਿਆਰ ਜੱਟਾ)
ਤੇਰੇ ਨਾ' ਪਿਆਰ ਜੱਟਾ ਤਾਂ (Ooh, wow-wow, wow-wow)
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ
ਤੇਰੇ ਨਾ' ਪਿਆਰ ਜੱਟਾ ਤਾਂ (Ooh, wow-wow, wow-wow)
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ
ਤੇਰੇ ਨਾ' ਪਿਆਰ ਜੱਟਾ ਤਾਂ (Ooh, wow-wow, wow-wow)
ਮੈਨੂੰ ਤੇਰੇ ਨਾ' ਪਿਆਰ ਜੱਟਾ, ਹਾਂ
#karanaujla #ikky #forareason